G-20 Summit, TORONTO (2010)
ਜੀ–20 ਸਿਖ਼ਰ ਸੰਮੇਲਨ, ਟੋਰੰਟੋ (2010)
In the year 2010, the Summit of G-20 countries was held in Toronto, Canada. Where, apart from others, the Prime Minister of India Dr. Manmohan Singh also attended. Varinder Walia also got the honour of being a part of the Prime Minister's delegation as the Editor of 'Punjabi Tribune'.
ਸਾਲ 2010 'ਚ ਕੈਨੇਡਾ ਦੇ ਮਹਾਂਨਗਰ ਟੋਰੰਟੋ ਵਿਖੇ ਜੀ–20 ਦੇਸ਼ਾਂ ਦਾ ਸਿਖ਼ਰ ਸੰਮੇਲਨ ਹੋਇਆ ਸੀ। ਜਿੱਥੇ ਹੋਰਨਾਂ ਤੋਂ ਇਲਾਵਾ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵੀ ਸ਼ਿਰਕਤ ਕੀਤੀ ਸੀ। ਤਦ ਵਰਿੰਦਰ ਵਾਲੀਆ ਨੂੰ ਵੀ 'ਪੰਜਾਬੀ ਟ੍ਰਿਬਿਊਨ' ਦੇ ਸੰਪਾਦਕ ਦੀ ਹੈਸੀਅਤ ਨਾਲ ਪ੍ਰਧਾਨ ਮੰਤਰੀ ਦੇ ਵਫ਼ਦ ਦਾ ਹਿੱਸਾ ਬਣਨ ਦਾ ਮਾਣ ਹਾਸਲ ਹੋਇਆ ਸੀ। ਉਨ੍ਹਾਂ ਵੱਲੋਂ ਸਿਖ਼ਰ ਸੰਮੇਲਨ ਦੀ ਕੀਤੀ ਗਈ ਕਵਰੇਜ 'ਦਿ ਟ੍ਰਿਬਿਊਨ', 'ਪੰਜਾਬੀ ਟ੍ਰਿਬਿਊਨ' ਅਤੇ 'ਦੈਨਿਕ ਟ੍ਰਿਬਿਊਨ' 'ਚ ਪ੍ਰਕਾਸ਼ਿਤ ਹੋਈ ਸੀ।
.jpg)
.jpg)
.jpg)
.jpg)
.jpg)
.jpg)
.jpg)
.jpg)
.jpg)
.jpg)
.jpg)
.jpg)
.jpg)
.jpg)
.jpg)
.jpg)
.jpg)
.jpg)
.jpg)
.jpg)
.jpg)
.jpg)
.jpg)